Rabb Arjan Dhillon - Mp3 Song, Lyrics & Status Video Download

Looking For The "Rabb" Song From Arjan Dhillon's Latest Album "Saroor".

Download the mp3 and official video, access lyrics in punjabi language, and enjoy a status video. This is the 10th song from the album "Saroor" by Arjan Dhillon., you can access rest of the songs from the given links below. Enjoy the full album and share the posts with your friends.

Rabb Arjan Dhillon - Mp3 Song, Lyrics, Status Video Download


Rabb Song Info :

Song : Rabb

Singer : Arjan Dhillon

Lyrics : Arjan Dhillon

Album : Saroor

Music : Mxrci

Label : Panj-Aab Records

Released : 29 June 2023

Rabb Song Status Video :


Rabb Arjan Dhillon - Mp3 Song, Lyrics, Status Video Download

Rabb Song Mp3 Download : 




Listen Online :


Rabb Song Lyrics In Punjabi :

ਹਾਏ ਮਿੱਤਰੋ ਦੋਸਤੋ ਹਾਏ ਮਾਰਦੇ ਨੂੰ ਬੋਚ ਲੋ
ਸੋਚ ਤੋਂ ਵੀ ਪਰੇ ਆ ਹੱਥ ਸਾਡੇ ਖੜੇ ਆ
ਓਹਨੂੰ ਅਰਜ ਗੁਜਾਰਾ ਮੋੜ ਕੇ ਲਿਆਉਣ ਦੀ


ਕਿਹੜਾ ਰੱਬ ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਕਿਹੜਾ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ


ਹਾਏ ਦਫ਼ਤਰ ਦੱਸੋ ਓਹਦਾ ਹੁਣੇ ਜਾਕੇ ਆਉਣਾ ਮੈਂ
ਸਾਰਾ ਹਾਲ ਦਿਲ ਦਾ ਓਹਨੂੰ ਸੁਣਾ ਕੇ ਆਉਣਾ ਮੈਂ
ਹੋ ਸਾਡੀਆਂ ਦੁਖਾਂ ਦਾ ਓਹਦੇ ਕੋਲੋਂ ਕਾਹਦਾ ਪਰਦਾ
ਓ ਸੱਜਣਾ ਬਿਨਾ ਨੀ ਸਾਹਾਂ ਸਾਡੀਆਂ ਦਾ ਸਰਦਾ
ਕਰਦਾ ਤਿਆਰੀ ਓਸੇ ਨੂੰ ਧਿਆਉਣ ਦੀ


ਕਿਹੜਾ ਰੱਬ ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਕਿਹੜਾ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿ ਛੜੇ ਮਿਲਾਉਣ ਦੀ


ਹੋ ਜੀਹਦੇ ਉੱਤੋਂ ਚੜ੍ਹਦੀ ਜਵਾਨੀ ਅਸੀਂ ਵਾਰੀ ਆ
ਜੀਹਦਿਆਂ ਅਸੀਸਾਂ ਤੋਂ ਜਵਾਨੀ ਪਿਆਰੀ ਆ
ਹਾਏ ਓਹਨੂੰ ਰੱਬ ਮੰਨਿਆ ਸੀ ਰੱਬ ਵੀ ਹੋਊ ਜਾਣ ਦਾ
ਸਾਡਾ ਰੱਬ ਵੀ ਸੀ ਐਸੇ ਰੱਬ ਹਾਣ ਦਾ


ਹਾਏ ਬੱਸ ਇਕ ਵਾਰੀ ਓਹਦਾ ਮੁੱਖੜਾ ਦਿਖਾਉਣ ਦੀ

ਕਿਹੜਾ ਰੱਬ ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਕਿਹੜਾ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ


ਹੋ ਹਾਲ ਸਾਡਾ ਦੇਖ ਲੋਕ ਰਹਿਣ ਹੱਸ ਦੇ
ਪਰ ਮੁੱਕਰੇਆ ਤੇ ਮੋਇਆਂ ਦਾ ਨਾ ਨੋ ਪਤਾ ਦੱਸ ਦੇ
ਹੋ ਸਾਨੂੰ ਚਾਉਂਦਾ ਹੁੰਦਾ ਜੇ ਫੇਰ ਕਾਹਨੂੰ ਛੱਡ ਦਾ
ਅਰਜਨਾ ਕੋਈ ਨਾ ਮਿਲਾ ਸਕੇ ਲੱਗਦਾ


ਹਾਏ ਟੁੱਟ ਦੀ ਜਾਂਦੀ ਆ ਆਸ ਜੀ ਜਿਉਣ ਦੀ

ਕਿਹੜਾ ਰੱਬ ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਕਿਹੜਾ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ
ਹਾਏ ਰੱਬ 
ਜਿਮੇਂਵਾਰੀ ਲੈਂਦੇ ਵਿਛੜੇ ਮਿਲਾਉਣ ਦੀ


Rabb Video Song Download :


Download in 360p

Download in 720p

Download in 1080p (Full Hd)

Meta Tags :

Rabb Arjan Dhillon mp3 song download, Rabb Arjan Dhillon mp3 download, Rabb lyrics in punjabi, Rabb lyrics whatsapp status download, Rabb status video download, Rabb status video full hd download, Arjan Dhillon Rabb song download mp3, Rabb Arjan Dhillon video song download, Rabb Song status download, Punjabi status 2023, Rabb song video download full hdRabb latest song whatsapp status 2023, Saroor Arjan Dhillon full album mp3 download, Arjan Dhillon new song status video download daljeet bhutal, new punjabi song mp3 song download,new punjabi song lyrics status video download.


FAQs About Rabb Song :

Who is the singer of  Rabb song?

Arjan Dhillon is the singer of Rabb song.

Who is the lyricist of Rabb song?

Arjan Dhillon is the lyricist Rabb song.

Who is the music director of Rabb song?

Mxrci produced the music of Rabb song.

What is the playtime (duration) of Rabb Song?

The playtime of Rabb song is 3:24 Minutes.

When Rabb song released?

Rabb punjabi song was released on 28 June 2023 on Panj-Aab Records Channel.

How can i download Rabb song mp3?

You can download this song by clicking on above links.

If you liked Rabb song post you can subscribe our official youtube channel (Daljeet Bhutal) just click on the subscribe button given below and press the bell icon for latest videos updates.

Subscribe Daljeet Bhutal Youtube Channel

For Any Query :

contact@daljeetbhutal.com

Post a Comment

0 Comments